Punjabi Pioneers Titelbild

Punjabi Pioneers

Punjabi Pioneers

Von: SBS
Jetzt kostenlos hören, ohne Abo

Über diesen Titel

An SBS Punjabi podcast series uncovering the untold stories of Australia’s earliest Punjabi settlers. The first season brings to light the voices of Punjabi women from early Sikh families in Far North Queensland, whose courage, resilience, and contributions helped shape Punjabi life in Australia.Copyright 2026, Special Broadcasting Services Sozialwissenschaften Welt
  • Punjabi Pioneers: Tracing Punjabi journeys in Far North Queensland - ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂ
    Apr 1 2026
    Punjabi Pioneers is an SBS Punjabi podcast series uncovering the untold stories of Australia’s earliest Punjabi settlers. The first season of the podcast series brings to light the voices of Punjabi women from early Sikh families in Far North Queensland, whose courage and contributions helped shape Punjabi life in Australia. - SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀੜੀ ਦਰ ਪੀੜੀ ਵੱਸਦੀਆਂ ਪੰਜਾਬੀ ਔਰਤਾਂ ਦੀ ਜ਼ੁਬਾਨੀ ਉਹਨਾਂ ਦੇ ਵਸੇਬੇ ਨਾਲ ਜੁੜੀਆਂ ਦਿਲਚਸਪ ਆਪਬੀਤੀਆਂ ਨੂੰ ਸੰਜੋਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਸ਼ੁਰੂਆਤੀ ਦੌਰ ਦੇ ਕਈ ਅਹਿਮ ਪੱਖਾਂ ‘ਤੇ ਵੀ ਚਾਨਣ ਪਾਇਆ ਹੈ।
    Mehr anzeigen Weniger anzeigen
    2 Min.
  • ‘In those days, nobody knew about Australia’: Surinder Kaur Sodhi’s unique migration story - ‘ਉਹਨਾਂ ਦਿਨਾਂ 'ਚ ਆਸਟ੍ਰੇਲੀਆ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ ‘:1967 ਵਿੱਚ ਆਈ ਸੁਰਿੰਦਰ ਕੌਰ ਸੋਢੀ ਦੀ ਅਨੋਖੀ ਮਾਈਗ੍ਰੇਸ਼ਨ ਕਹਾਣੀ
    Apr 2 2026
    n 1967, Surinder Kaur Sodhi migrated from Hoshiarpur, Punjab, to Far North Queensland, at a time when the White Australia Policy was still in place. In this interview, she reflects on her unique one of a kind grand wedding in regional Queensland, her early experiences of arriving in Australia, her husband’s family’s Punjabi roots dating back to 1888, their transition from hawking to sugarcane farming in North Queensland, and the ways she held on to her identity in a new land. - ਸੁਰਿੰਦਰ ਕੌਰ ਸੋਢੀ 1967 ਵਿੱਚ ਜੱਦ ਹੁਸ਼ਿਆਰਪੁਰ ਤੋਂ Far North Queensland ਆਏ ਤਾਂ ਉਸ ਸਮੇਂ ਵਾਈਟ ਆਸਟ੍ਰੇਲੀਆ ਪਾਲਿਸੀ ਹਾਲੇ ਲਾਗੂ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਿਤਾਬਾਂ ਲਈ ਉਨ੍ਹਾਂ ਨੂੰ ਲਾਇਬ੍ਰੇਰੀ ਜਾਣਾ ਪੈਂਦਾ ਸੀ, ਪਰ ਆਸਟ੍ਰੇਲੀਆ ਵਿੱਚ ‘ਪ੍ਰੀਤਲੜੀ’ ਉਨ੍ਹਾਂ ਦੇ ਘਰ ਹੀ ਆ ਜਾਂਦੀ ਸੀ, ਇਹ ਗੱਲ ਉਨ੍ਹਾਂ ਲਈ ਬਹੁਤ ਹੈਰਾਨੀਜਨਕ ਸੀ। ਇਸ ਗੱਲਬਾਤ ਵਿੱਚ ਉਨ੍ਹਾਂ ਆਪਣੇ ਆਲੀਸ਼ਾਨ ਅਤੇ ਵਿਲੱਖਣ ਵਿਆਹ ਬਾਰੇ ਗੱਲ ਕੀਤੀ ਹੈ, ਜਦੋਂ 1967 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਵਾਂ ਪੜਨ ਲਈ ਵੂਲਵੁਲਗਾ ਤੋਂ ਕੈਰਨਜ਼ ਲਿਜਾਇਆ ਗਿਆ, Townsville ਅਤੇ Cairns ਦੀਆਂ ਮੁੱਢਲੀਆਂ ਯਾਦਾਂ, Atherton Tableland ਦੇ ਇਤਿਹਾਸਕ ਬਦਲਾਅ ਅਤੇ ਹੋਰ ਬਹੁਤ ਕੁਝ ਸਾਂਝਾ ਕੀਤਾ ਹੈ।
    Mehr anzeigen Weniger anzeigen
    20 Min.
  • ‘When I saw the sugarcane farms in Cairns, it felt like Punjab’: Devo Singh recalls arriving in Australia in 1964 - ‘ਗੰਨੇ ਦੇ ਖੇਤ ਵੇਖ ਕੇ ਲੱਗਿਆ ਜਿਵੇਂ ਪੰਜਾਬ ਹੀ ਹਾਂ': 1964 'ਚ ਆਸਟ੍ਰੇਲੀਆ ਆਈ ਦੇਵੋ ਸਿੰਘ ਦੀ ਦਿਲ ਟੁੰਬਵੀ ਕਹਾਣੀ
    Apr 2 2026
    In this episode of Punjabi Pioneers, we hear Devo Singh’s journey from a small village in Nawanshahr, in India’s northern state of Punjab, to Australia in 1964. Devo recalls seeing a plane and telephones for the first time, navigating strict household expectations, and making sure her three daughters received the education she never had. Arriving in Cairns, the sugarcane farmland reminded her of Punjab, grounding her memories as she built a new life. In this interview, she shares her story, reflecting the courage and resilience of Punjabi women who helped shape early Punjabi life in Australia. - 23 ਸਾਲ ਦੀ ਉਮਰ ਵਿੱਚ 1964 'ਚ ਨਵਾਂਸ਼ਹਿਰ ਤੋਂ ਆਸਟ੍ਰੇਲੀਆ ਆਉਣ ਵਾਲੀ ਦੇਵੋ ਸਿੰਘ ਦੀ ਪਰਵਾਸ ਕਹਾਣੀ 'ਚ ਕਈ ਕਿੱਸੇ ਉਭਰਕੇ ਸਾਹਮਣੇ ਆਉਂਦੇ ਹਨ। ਦੇਵੋ ਦੱਸਦੇ ਹਨ ਕਿ ਕਿਵੇਂ 6 ਮਹੀਨੇ ਤੱਕ ਉਹਨਾਂ ਦੇ ਪਤੀ ਦੇ ਟੱਬਰ ਨੇ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਧੀ ਵਾਂਗ ਰੱਖਿਆ, ਉਨ੍ਹਾਂ ਦਿਨਾਂ 'ਚ ਇੱਕਲਿਆਂ ਆਉਣ ਦੇ ਅਤੇ ਇੱਥੇ ਮੁੱਢਲੀ ਜ਼ਿੰਦਗੀ ਦੇ ਅੰਸ਼ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਮਾਲੀ ਤੰਗੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਦੇ ਕੋਈ ਤੰਗੀ ਮਹਿਸੂਸ ਨਹੀਂ ਕੀਤੀ ਕਿਉਂਕਿ ਚੰਗੇ ਸਾਥ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਨਵੇਂ ਮੁਲਕ ਵਿੱਚ ਸੁਖਾਲਾ ਬਣਾਇਆ। ਉਨ੍ਹਾਂ ਔਖੇ ਸਮਿਆਂ 'ਚ ਬਿਨਾਂ ਅੰਗਰੇਜ਼ੀ ਜਾਣਦੇ ਹੋਏ ਤਿੰਨਾਂ ਧੀਆਂ ਦੀ ਪੜਾਈ ‘ਤੇ ਖ਼ਾਸ ਧਿਆਨ ਦਿੱਤਾ ਅਤੇ ਅਗਲੀਆਂ ਪੀੜੀਆਂ ਨੂੰ ਪੰਜਾਬੀ ਨਾਲ ਜੋੜੀ ਰੱਖਿਆ। ਇਸ ਪੌਡਕਾਸਟ ਰਾਹੀਂ ਸੁਣੋ ਦੇਵੋ ਸਿੰਘ ਦੀ ਪ੍ਰੇਰਣਾਦਾਇਕ ਕਹਾਣੀ...
    Mehr anzeigen Weniger anzeigen
    29 Min.
adbl_web_anon_alc_button_suppression_c
Noch keine Rezensionen vorhanden