ਖ਼ਬਰਨਾਮਾਂ: ਪ੍ਰਧਾਨ ਮੰਤਰੀ ਨੇ IS ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਦੀ ਪੇਸ਼ਕਸ਼ ਨੂੰ ਕੀਤਾ ਰੱਦ Titelbild

ਖ਼ਬਰਨਾਮਾਂ: ਪ੍ਰਧਾਨ ਮੰਤਰੀ ਨੇ IS ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਦੀ ਪੇਸ਼ਕਸ਼ ਨੂੰ ਕੀਤਾ ਰੱਦ

ਖ਼ਬਰਨਾਮਾਂ: ਪ੍ਰਧਾਨ ਮੰਤਰੀ ਨੇ IS ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਦੀ ਪੇਸ਼ਕਸ਼ ਨੂੰ ਕੀਤਾ ਰੱਦ

Jetzt kostenlos hören, ohne Abo

Details anzeigen

Über diesen Titel

ਪ੍ਰਧਾਨ ਮੰਤਰੀ ਨੇ ਆਈ ਐਸ ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਵਾਲੀ Coalition ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਫਲੋਰੀਡਾ ‘ਚ ਟਰੰਪ ਦੇ ਐਸਟੇਟ ‘ਚ ਘੁਸਪੈਠ ਕਰਨ ਵਾਲੇ ਵਿਅਕਤੀ ਦੀ ਐਫਬੀਆਈ ਜਾਂਚ ਜਾਰੀ ਹੈ। ਆਸਟ੍ਰੇਲੀਆ ਦੇ ਕੈਪਿਟਲ ਗੇਨਜ਼ ਟੈਕਸ ‘ਤੇ ਸੁਣਵਾਈ ਤਿੰਨ ਦਿਨਾਂ ਲਈ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਦੇ ਉੱਤਰੀ, ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ। ਯੂਨੀਵਰਸਿਟੀ ਆਫ਼ ਮੈਲਬਰਨ ਦੇ ਅਧਿਐਨ ਅਨੁਸਾਰ ਭਾਰੀ ਵਾਹਨਾਂ ਦੇ ਉਤਸਰਜਨ ਕਾਰਨ ਸਿਹਤ ‘ਤੇ ਸਾਲਾਨਾ 6.2 ਬਿਲੀਅਨ ਡਾਲਰ ਦਾ ਖਰਚਾ ਹੋ ਰਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
Noch keine Rezensionen vorhanden