EP 08: ਸੁਰਜੀਤ ਪਾਤਰ Titelbild

EP 08: ਸੁਰਜੀਤ ਪਾਤਰ

EP 08: ਸੁਰਜੀਤ ਪਾਤਰ

Jetzt kostenlos hören, ohne Abo

Details anzeigen

Über diesen Titel

ਦਾਸਤਾਨੇ ਜ਼ਿੰਦਗੀ ਦੀ ਅਜ ਦੀ ਲੜੀ ਵਿਚ ਜਿਸ ਪੰਜਾਬੀ ਕਵੀ ਬਾਰੇ ਅਜ ਅਸੀੰ ਗਲ ਕਰਨ ਜਾ ਰਹੇ ਹਾਂ ਓਹਨਾਂ ਨੇ 1960 ਵਿਚ 15 ਸਾਲ ਦੀ ਉਮਰ ਵਿਚ ਅਪਨੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਿੱਤੀਆਂ ਅਤੇ ਅਜ ਤਕ ਨਿਰੰਤਰ ਕਾਵ ਰਚ ਰਹੇ ਨੇ । ਓਹਨਾ ਦੀਆਂ ਕਵਿਤਾਵਾਂ ਸਮਾਜਿਕ ਅਪੀਲ ਆਤੇ ਗੰਭੀਰਤਾ ਦਾ ਸੁੰਦਰ ਸੁਮੇਲ ਹਨ ਅਤੇ ਓਹਨਾਂ ਦੇ ਆਲੋਚਕਾਂ ਨੇ ਵੀ ਓਹਨਾ ਦੀਆਂ ਰਚਨਾਵਾਂ ਦੀ ਤਾਰੀਫ਼ ਕੀਤੀ ਹੈ । Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
Noch keine Rezensionen vorhanden