EP 03: ਅੰਮ੍ਰਿਤਾ ਪ੍ਰੀਤਮ Titelbild

EP 03: ਅੰਮ੍ਰਿਤਾ ਪ੍ਰੀਤਮ

EP 03: ਅੰਮ੍ਰਿਤਾ ਪ੍ਰੀਤਮ

Jetzt kostenlos hören, ohne Abo

Details anzeigen

Über diesen Titel

ਦਾਸਤਾਨੇ ਜ਼ਿੰਦਗੀ ਦੇ ਅੱਜ ਦੇ ਕਿੱਸੇ 'ਚ ਅਸੀ ਗਲ ਕਰਨ ਜਾ ਰਹੈ ਹਾਂ ਪੰਜਾਬੀ ਸਾਹਿਤ ਨਾਲ ਜੁੜੀ ਇਕ ਅਜੇਹੀ ਸ਼ਖਸੀਅਤ ਬਾਰੇ ਜਿਨਾ ਦਾ ਨਾਮ ਲੈਂਦੇ ਹੀ ਇਕ ਅਜੇਹੀ ਤਸਵੀਰ ਜ਼ਹਾਨ ਚ ਉਕਰਦੀ ਹੈ ਜਿਸਨੂੰ ਇਸ਼ਕ, ਮੁਹੱਬਤ, ਮਨੁਖੀ ਪੀੜਾ ਅਲੰਕਾਰ ਤੇ ਹਮਦਰਦੀ ਨੂੰ ਬਿਆਂ ਕਰਨ ਦਾ ਵੱਖਰਾ ਹੀ ਹੁਨਰ ਪ੍ਰਾਪਤ ਸੀ ।20ਵੀਂ ਸਦੀ ਦੀ ਪਹਿਲੀ ਉੱਘੀ ਔਰਤ ਪੰਜਾਬੀ ਲੇਖਿਕਾ, ਨਾਵਲਕਾਰ ਅਤੇ ਕਵੀ ਅੰਮ੍ਰਿਤਾ ਪ੍ਰੀਤਮ । Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
Noch keine Rezensionen vorhanden