ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼ Titelbild

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼

Jetzt kostenlos hören, ohne Abo

Details anzeigen

Über diesen Titel

ਮਾਂ ਬੋਲੀ ਨੂੰ ਸਮਰਪਿਤ ਖਾਸ ਦਿਹਾੜੇ ਮੌਕੇ ਇਸ ਖਾਸ ਰੇਡੀਓ ਪ੍ਰੋਗਰਾਮ ਵਿੱਚ ਅਸੀ ਪੰਜਾਬੀ ਸਾਹਿਤ ਦੇ ਮਾਹਿਰ ਮਰਹੂਮ ਸੁਰਜੀਤ ਪਾਤਰ ਹੁਰਾਂ ਦਾ ਇੱਕ ਸੁਨੇਹਾ ਸਾਂਝਾ ਕਰ ਰਹੇ ਹਾਂ ਜਿਸ ਵਿੱਚ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀਆਂ ਦੀ ਅਗਲੀ ਪਨੀਰੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਨੁਕਤੇ ਸਾਂਝੇ ਕੀਤੇ ਹਨ। ਇਸਦੇ ਨਾਲ ਹੀ ਸਿਡਨੀ ਆਧਾਰਿਤ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜੋ ਤਕਨੀਕ ਦੀ ਮਦਦ ਨਾਲ ਬੱਚਿਆਂ ਨੂੰ ਘਰ ਬੈਠੇ ਪੰਜਾਬੀ ਸਿਖਾ ਰਹੀ ਹੈ। ਮਾਂ ਬੋਲੀ ਦੀਆਂ ਖ਼ਬਰਾਂ, ਗੱਲਾਂ ਅਤੇ ਗੀਤਾਂ ਨਾਲ ਸਜਿਆ ਇਹ ਖਾਸ ਪੌਡਕਾਸਟ ਜ਼ਰੂਰ ਸੁਣੋ।
Noch keine Rezensionen vorhanden