ਆਸਟ੍ਰੇਲੀਆ–ਭਾਰਤ ਸਾਂਝੀ ਪਹਲ: ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਵਾਧੇ ਨੂੰ ਰੋਕਣ ਲਈ ਦੋ ਦਿਨਾਂ ਦੀ ਮਹੱਤਵਪੂਰਨ ਵਰਕਸ਼ਾਪ Titelbild

ਆਸਟ੍ਰੇਲੀਆ–ਭਾਰਤ ਸਾਂਝੀ ਪਹਲ: ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਵਾਧੇ ਨੂੰ ਰੋਕਣ ਲਈ ਦੋ ਦਿਨਾਂ ਦੀ ਮਹੱਤਵਪੂਰਨ ਵਰਕਸ਼ਾਪ

ਆਸਟ੍ਰੇਲੀਆ–ਭਾਰਤ ਸਾਂਝੀ ਪਹਲ: ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਵਾਧੇ ਨੂੰ ਰੋਕਣ ਲਈ ਦੋ ਦਿਨਾਂ ਦੀ ਮਹੱਤਵਪੂਰਨ ਵਰਕਸ਼ਾਪ

Jetzt kostenlos hören, ohne Abo

Details anzeigen

Über diesen Titel

ਆਸਟ੍ਰੇਲੀਆ ਅਤੇ ਭਾਰਤ ਦੇ 40 ਪਾਣੀ ਸੁਰੱਖਿਆ ਮਾਹਿਰ ਸਿਡਨੀ ਵਿੱਚ ਇਕੱਠੇ ਹੋਏ ਜਿੱਥੇ ਦੋ ਦਿਨਾਂ ਦੀ ਵਰਕਸ਼ਾਪ ਦੌਰਾਨ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਨਵੇਂ ਅਤੇ ਸਥਾਈ ਹੱਲਾਂ ‘ਤੇ ਵਿਚਾਰ ਕੀਤਾ ਗਿਆ। ਭਾਰਤ ਵਿੱਚ ਹਰ ਸਾਲ 38,000 ਤੋਂ ਵੱਧ ਲੋਕ ਡੁੱਬਣ ਨਾਲ ਮਰਦੇ ਹਨ, ਜਦਕਿ ਆਸਟ੍ਰੇਲੀਆ ਵਿੱਚ 2025 ਦੌਰਾਨ 357 ਮੌਤਾਂ ਦਰਜ ਹੋਈਆਂ ਜੋ ਰਿਕਾਰਡ ਵਿੱਚ ਸਭ ਤੋਂ ਵੱਧ ਹਨ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਜਨਮੇ ਲੋਕ, ਖ਼ਾਸ ਕਰਕੇ ਭਾਰਤੀ ਭਾਈਚਾਰਾ, ਆਸਟ੍ਰੇਲੀਆ ਵਿੱਚ ਡੁੱਬਣ ਦੀਆਂ ਮੌਤਾਂ ਵਿੱਚ ਵੱਧ ਪ੍ਰਤੀਨਿਧਿਤਾ ਰੱਖਦੇ ਹਨ।
Noch keine Rezensionen vorhanden