ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ Titelbild

ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ

Details anzeigen

Über diesen Titel

ਫੈਡਰਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਅੱਤਵਾਦ ਇੱਕ ਸਥਾਈ ਅਤੇ ਗੁੰਝਲਦਾਰ ਸਮੱਸਿਆ ਹੈ। ‘ਟੂ ਦਾ ਐਕਸਟ੍ਰੀਮ’ ਦੇ ਪਹਿਲੇ ਐਪੀਸੋਡ ਵਿੱਚ, ਅਧਿਕਾਰੀਆਂ ਨੇ ਦੱਸਿਆ ਕਿ ਕਿਵੇਂ ਉਹ ਅੱਤਵਾਦ ਦੇ ਲਗਾਤਾਰ ਬਦਲਦੇ ਖਤਰੇ ਲਈ ਤਿਆਰੀ ਕਰ ਰਹੇ ਹਨ ਅਤੇ ਭਵਿੱਖ ਦੇ ਸੰਭਾਵੀ ਹਮਲਿਆਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਲਈ ਖ਼ਤਰੇ ਦਾ ਪੱਧਰ ਕੀ ਹੈ।
Noch keine Rezensionen vorhanden