ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ Titelbild

ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ

Details anzeigen

Über diesen Titel

ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਦੇ ਡਰ ਕਾਰਨ ਫੈਡਰਲ ਸਰਕਾਰ ਨੇ 2023 ਵਿੱਚ ਗੈਸ ਉਦਯੋਗ ਨੂੰ ਨੋਟਿਸ ‘ਤੇ ਰੱਖਿਆ ਹੈ। ਫੈਡਰਲ ਸਰਕਾਰ ਵੱਲੋਂ ਘਰੇਲੂ ਸਪਲਾਈ ਨੂੰ ਹੋਰ ਵਧਾਉਣ ਲਈ ਇੱਕ 'ਗੈਸ ਟਰਿੱਗਰ' ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Noch keine Rezensionen vorhanden