ਖਬਰਾਂ ਫਟਾਫੱਟ: ਐਂਡਰੀਊ ਜਾਂਚ ਹੇਠ ਰਿਹਾਅ, ਲੈਕੈਂਬਾ ਮਸਜਿਦ ਨੂੰ ਤੀਜੀ ਧਮਕੀ, ਤੇ ਮੀਂਹ ਕਾਰਨ ਟੀ-20 ਤੋਂ ਆਸਟ੍ਰੇਲੀਆ ਬਾਹਰ Titelbild

ਖਬਰਾਂ ਫਟਾਫੱਟ: ਐਂਡਰੀਊ ਜਾਂਚ ਹੇਠ ਰਿਹਾਅ, ਲੈਕੈਂਬਾ ਮਸਜਿਦ ਨੂੰ ਤੀਜੀ ਧਮਕੀ, ਤੇ ਮੀਂਹ ਕਾਰਨ ਟੀ-20 ਤੋਂ ਆਸਟ੍ਰੇਲੀਆ ਬਾਹਰ

ਖਬਰਾਂ ਫਟਾਫੱਟ: ਐਂਡਰੀਊ ਜਾਂਚ ਹੇਠ ਰਿਹਾਅ, ਲੈਕੈਂਬਾ ਮਸਜਿਦ ਨੂੰ ਤੀਜੀ ਧਮਕੀ, ਤੇ ਮੀਂਹ ਕਾਰਨ ਟੀ-20 ਤੋਂ ਆਸਟ੍ਰੇਲੀਆ ਬਾਹਰ

Jetzt kostenlos hören, ohne Abo

Details anzeigen

Über diesen Titel

ਬਰਤਾਨੀਆ ਵਿੱਚ ਐਂਡਰੀਊ ਮਾਊਂਟਬੈਟਨ-ਵਿੰਡਸਰ ਤੋਂ ਪੁੱਛਗਿੱਛ, ਆਸਟ੍ਰੇਲੀਆ ਵਿੱਚ ਅਸਥਾਈ exclusion order ਅਤੇ ਸੀਰੀਆ ਕੈਂਪ ਮਾਮਲੇ ਨੇ ਸਿਆਸੀ ਚਰਚਾ ਤੇਜ਼ ਕਰ ਦਿੱਤੀ ਹੈ। ਨਿਊ ਸਾਊਥ ਵੇਲਜ਼ ਵਿੱਚ ਮੁਸਲਮਾਨ ਵਿਰੋਧੀ ਟਿੱਪਣੀਆਂ ਅਤੇ ਲੈਕੈਂਬਾ ਮਸਜਿਦ ਨੂੰ ਮਿਲੀਆਂ ਧਮਕੀਆਂ ਨੇ ਕਮਿਊਨਟੀ ਸੁਰੱਖਿਆ ‘ਤੇ ਚਿੰਤਾ ਵਧਾਈ ਹੈ। ਵਿਕਟੋਰੀਆ ਵਿੱਚ ਯੂਨੀਅਨ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਜਾਂਚ ਦੀ ਮੰਗ ਜ਼ੋਰਾਂ ‘ਤੇ ਹੈ, ਜਦਕਿ ਸਿਡਨੀ ਦੀ ਮਾਨਸਿਕ ਸਿਹਤ ਸਹੂਲਤ ਤੋਂ ਮਰੀਜ਼ਾਂ ਦੇ ਭੱਜਣ ਮਾਮਲੇ ਦੀ ਸਮੀਖਿਆ ਜਾਰੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਅਮਰੀਕਾ-ਇਰਾਨ ਤਣਾਅ ਵਧ ਰਿਹਾ ਹੈ। ਖੇਡਾਂ ਵਿੱਚ, ਮੀਂਹ ਕਾਰਨ ਮੈਚ ਰੱਦ ਹੋਣ ਨਾਲ ਆਸਟ੍ਰੇਲੀਆ ਟੀ-20 ਵਰਲਡ ਕਪ ਦੇ ਗਰੁੱਪ ਮੰਚ ਤੋਂ ਹੀ ਬਾਹਰ ਹੋ ਗਿਆ ਹੈ। ਵਿਸਥਾਰ ਲਈ ਸੁਣੋ ਇਹ ਪੌਡਕਾਸਟ...
Noch keine Rezensionen vorhanden